¡Sorpréndeme!

Jalandhar 'ਚ ਹੋ ਗਿਆ ਕਾਂਡ, ਇਸ ਇਲਾਕੇ 'ਚ ਮਿਲੀ 18 ਸਾਲਾਂ ਅੱਧ-ਨਗਨ ਤੇ ਸੜੀ ਕੁੜੀ |OneIndia Punjabi

2023-12-13 9 Dailymotion

ਜਲੰਧਰ ਤੋਂ ਇੱਕ ਬੜਾ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ | ਜੀ ਹਾਂ, ਜਲੰਧਰ ਦੇ ਮਿੱਠੂ ਬਸਤੀ ਅਰਜਨ ਨਗਰ ਪਟਵਾਰਖਾਨਾ ਵਾਲੀ 'ਚ ਰਹਿਣ ਵਾਲੀ 18 ਸਾਲਾਂ ਲੜਕੀ ਦਾ ਜ਼ਿੰਦਾ ਹੀ ਸਾੜ ਕਤਲ ਕਰ ਦਿੱਤਾ ਗਿਆ | ਲੜਕੀ ਦੀ ਪਛਾਣ ਰਾਗਿਨੀ ਵਜੋਂ ਹੋਈ ਹੈ | ਮ੍ਰਿਤਕਾ ਦੀ ਲਾਸ਼ ਬਰਾਮਦ ਹੋਣ ਪਿੱਛੋਂ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਦਸਿਆ ਕਿ ਉਹਨਾਂ ਦੀ ਬੇਟੀ 10 ਕਲਾਸ 'ਚ ਪੜ੍ਹਦੀ ਹੈ ਤੇ 24 ਘੰਟਿਆਂ ਤੋਂ ਲਾਪਤਾ ਸੀ।
.
An incident happened in Jalandhar, an 18-year-old half-naked and burnt girl was found in this area.
.
.
.
#jalandharnews #punjabnews #jalandhar